ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 17(ਉੱਤਰ ਰਾਂਝਾ)

ਹੀਰ ਵਾਰਿਸ ਸ਼ਾਹ: ਬੰਦ 17(ਉੱਤਰ ਰਾਂਝਾ)

ਤੁਸਾਂ ਛਤਰੇ ਮਰਦ ਬਣਾ ਦਿੱਤੇ ਸੱਪ ਰੱਸੀਆਂ ਦੇ ਕਰੋ ਡਾਰੀਉ ਨੀ
ਰਾਜੇ ਭੋਜ ਦੇ ਮੁਖ ਲਗਾਮ ਦੇ ਕੇ ਚੜ੍ਹ ਦੌੜੀਆਂ ਹੋ ਟੂਣੇ ਹਾਰੀਉ ਨੀ
ਕੈਰੋ ਪਾਂਡੂਆਂ ਦੀ ਸਫਾ ਗਾਲ ਸੁੱਟੀ ਜ਼ਰਾ ਗੱਲ ਦੇ ਨਾਲ ਹਰਿਆਰਿਉ ਨੀ
ਰਾਵਣ ਲੰਕ ਲੁਟਾ ਕੇ ਜ਼ਰਦ ਹੋਇਆ ਕਾਰਨ ਤੁਸਾਂ ਦੇ ਹੀ ਹਤਿਆਰਿਉ ਨੀ

TussaN chatre mard banaa ditte sapp rasiaN de karo dario ni
Raje bhoj de mukh lagam de ke charh doriaN ho toniN hario ni
Keru pandwaN di safaa gaal satti zara gall de naal hariario ni
Rawan lank lataike guru hoya kaar tussaN de hain hatiaario ni

تساں چھترے مرد بنا دتے سپ رسیاں دے کرو ڈاریو نی
راجے بھوج دے مکھ لگام دے کے چڑھ دوڑیاں ہو ٹونیں ہاریونی
کیرو پانڈواں دی صفا گال سٹی ذرا گل دے نال ہریاریونی
راون لنک لٹائیکے گرو ہویا کار تساں دے ہین ہتیاریونی

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar