ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 21(ਉੱਤਰ ਭਾਬੀ)

ਹੀਰ ਵਾਰਿਸ ਸ਼ਾਹ: ਬੰਦ 21(ਉੱਤਰ ਭਾਬੀ)

ਅਠਖੇਲੀਆਂ ਅਹਿਲ ਦੀਵਾਨਿਆਂ ਵੇ ਬੁੱਕਾਂ ਮੋਢਿਆਂ ਦੇ ਉੱਤੋਂ ਸੱਟਨਾ ਏਂ
ਚੀਰਾ ਬੰਨ੍ਹ ਕੇ ਭਿੰਨੜੇ ਵਾਲ ਚੋਪੜ ਵਿੱਚ ਤ੍ਰਿੰਜਣਾਂ ਫੇਰੀਆਂ ਘੱਤਨਾ ਏਂ
ਰੋਟੀ ਖਾਂਦਿਆਂ ਲੂਣ ਜੇ ਪਵੇ ਥੋੜ੍ਹਾ ਚਾ ਅੰਗਨੇ ਵਿੱਚ ਪਲੱਟਨਾ ਏਂ
ਕੰਮ ਕਰੇਂ ਨਾਹੀਂ ਹੱਛਾ ਖਾਏਂ ਪਹਿਲੇਂ ਜੜ ਆਪਣੀ ਆਪ ਤੂੰ ਪੱਟਨਾ ਏਂ

Athkelia ahal dewania we thakkaN mohdiaN de uttoN satna aiN
Cheera banh ke bhanre waal chopar vich taranjnaN pheriaN ghatayiN
Roti khandiaN lon je pawe thora cha agniN de vich sutna aiN
Kamm karaiN nahiN hicha khayiN pehneeN jarh apni aap tooN putna aiN

اٹھکیلیا اہل دیوانیا وے تھکاں موہڈیاں دے اتوں سٹنائیں
چیرا بنھ کے بھنڑے وال چوپڑ وچ ترنجناں پھیریاں گھتائیں
روٹی کھاندیاں لون جے پوے تھوڑا چا اگنیں دے وچ سٹنائیں
کم کریں ناہیں ہچھا کھائیں پہنیں جڑھ اپنی آپ توں پٹنائیں

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar