ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 24(ਉੱਤਰ ਰਾਂਝਾ)

ਹੀਰ ਵਾਰਿਸ ਸ਼ਾਹ: ਬੰਦ 24(ਉੱਤਰ ਰਾਂਝਾ)

ਨੱਢੀ ਸਿਆਲਾਂ ਦੀ ਵਿਆਹ ਕੇ ਲਿਆਵਸਾਂ ਮੈਂ ਕਰੋ ਬੋਲੀਆਂ ਅਤੇ ਠਠੋਲੀਆਂ ਨੀ
ਬਹੇ ਘਤ ਪੀੜ੍ਹਾ ਵਾਂਗ ਮਹਿਰੀਆਂ ਦੇ ਹੋਵਣ ਤੁਸਾਂ ਜਹੀਆਂ ਅੱਗੇ ਗੋਲੀਆਂ ਨੀ
ਮਝੋ ਵਾਹ ਵਿੱਚ ਬੋੜੀਏ ਭਾਬੀਆਂ ਨੂੰ ਹੋਵਨ ਤੁਸਾਂ ਜੇਹੀਆਂ ਬੜਬੋਲੀਆਂ ਨੀ
ਬਸ ਕਰੋ ਭਾਬੀ ਅਸੀਂ ਰੱਜ ਰਹੇ ਭਰ ਦਿੱਤੀਆਂ ਜੇ ਸਾਨੂੰ ਝੋਲੀਆਂ ਨੀ

Nadhi sialaN di wiaah ke liaosaN maiN kariN boliaN utte thatholiaN ni
Bahe ghat pehra wang mehriaN hon tussaN jehaN agge goliaN ni
Majho waah vich boriye bhabiyaN nooN hon tussaN jehaN bar boliaN ni
Bas karo Bhabhi assiN rajj rahe bhar dittiaN je sanuN jholiaN ni

نڈھی سیالاں دی ویاہ کے لیاوساں میں کریں بولیاں اتے ٹھٹھولیاں نی
بہے گھت پیہڑا وانگ مہریاں ہون تساں جیہاں اگے گولیاں نی
مجھو واہ وچ بوڑئیے بھابیاں نوں ہون تساں جیہاں بڑبولیاں نی
بس کرو بھابی اسیں رج رہے بھردتیاں جے سانوں جھولیاں نی

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar