ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 4(ਪੀਰ ਦੀ ਸਿਫਤ ਵਿੱਚ)

ਹੀਰ ਵਾਰਿਸ ਸ਼ਾਹ: ਬੰਦ 4(ਪੀਰ ਦੀ ਸਿਫਤ ਵਿੱਚ)

ਮਦ੍ਹਾ ਪੀਰ ਦੀ ਹੁਬ ਦੇ ਨਾਲ ਕੀਤੇ ਜੈਂ ਦੇ ਖ਼ਾਦਮਾਂ ਦੇ ਵਿੱਚ ਪੀਰੀਆਂ ਨੀ
ਬਾਝ ਏਸ ਜਨਾਬ ਦੇ ਬਾਰ ਨਾਹੀਂ ਲਖ ਢੂੰਡਦੇ ਫਿਰਨ ਫਕੀਰੀਆਂ ਨੀ
ਜਿਹੜੇ ਪੀਰ ਦੀ ਮਿਹਰ ਮੰਜ਼ੂਰ ਹੋਏ ਘਰ ਤਿੰਨ੍ਹਾਂ ਦੇ ਪੀਰੀਆ ਮੀਰੀਆਂ ਨੀ
ਰੋਜ਼ ਹਸ਼ਰ ਦੇ ਪੀਰ ਦੇ ਤਾਲਿਬਾਂ ਨੂੰ ਹੱਥ ਸਜੜੇ ਮਿਲਨ ਗੀਆਂ ਚੀਰੀਆਂ ਨੀਂ

Madah peer di hub de naal kije, jende khaadmaN de vich periaN ni
Bajh ais janab de paar nahiN lakh dhond de phiran faqeeriaN ni
Jehre peer de nazar manzoor hoye, ghar tinhaN de peeriaN meeriaN ni
Roz hashar de peer de talibaN nooN hath sajre milan giaN cheeriaN ni

مدح پیر دی حب دے نال کیجے، جیندے خادماں دے وچ پیریاں نی
باہجھ ایس جناب دے پار نہیں لکھ ڈھونڈ دے پھرن فقیریاں نی
جیہڑے پیر دے نظر منظور ہوئے گھر تنہاندے پیریاں میریاں نی
روز حشر دے پیر دے طالباں نوں ہتھ سجڑے ملن گیاں چیریاں نی

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar