ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 9(ਰਾਂਝੇ ਦੇ ਬਾਪ ਬਾਰੇ)

ਹੀਰ ਵਾਰਿਸ ਸ਼ਾਹ: ਬੰਦ 9(ਰਾਂਝੇ ਦੇ ਬਾਪ ਬਾਰੇ)

ਮੌਜੂ ਚੌਧਰੀ ਪਿੰਡ ਦੀ ਪਾਂਡ ਵਾਲਾ ਚੰਗਾ ਭਾਈਆਂ ਦਾ ਸਰਦਾਰ ਆਹਾ
ਅੱਠ ਪੁੱਤਰ ਦੋ ਬੇਟੀਆਂ ਤਿਸ ਦੀਆਂ ਸਨ ਵੱਡਾ ਦਰੱਬ ਤੇ ਮਾਲ ਪਰਵਾਰ ਆਹਾ
ਭਲੀ ਭਾਈਆਂ ਵਿੱਚ ਪਰਤੀਤ ਉਸਦੀ, ਮੰਨਿਆ ਚੌਤਰੇ ਉਤੇ ਸਰਕਾਰ ਆਹਾ
ਵਾਰਸ ਸ਼ਾਹ ਇਹ ਕੁਦਰਤਾਂ ਰੱਬ ਦੀਆਂ ਨੇਂ ਧੀਦੋ ਨਾਲ ਉਸ ਬਹੁਤ ਪਿਆਰ ਆਹਾ

Moju chodhri pind di pandh wala changa bhaiyaN da sardar aaha
Puttar uth do betiaN tusdiaN sann wadda tabbar utte parwaar aaha
Bhali bhaiyaN vich parteet os di, mania chotre te sarkar aaha
Waris Shah eh qudrataN Rub diaN ne, dhedo naal os bohat piaar aaha

موجو چودھری پنڈ دی پاہندھ والا چنگا بھائیاں دا سردار آہا
پتر اٹھ دو بیٹیاں تسدیاں سن وڈا ٹبر اتے پروار آہا
بھلی بھائیاں وچ پرتیت اس دی منیا چوترے تے سرکار آہا
وارث شاہ ایہہ قدرتاں رب دیاں نے دھیدو نال اوس بہت پیار آہا

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar