ਭੋਗ ਭੋਗਣਾ ਦੁੱਧ ਤੇ ਦਹੀਂ ਪੀਵਨ ਪਿੰਡਾ ਪਾਲ ਕੇ ਰਾਤ ਦਿਹੁੰ ਧੋਵਨਾ ਹੈਂ
ਖਰੀ ਕਠਨ ਹੈ ਫਕਰ ਦੀ ਵਾਟ ਮੂੰਹੋਂ ਆਖ ਕੇ ਕਹ ਵਗੋਵਨਾ ਹੈਂ
ਵਾਹੋਂ ਵੰਝਲੀਹ ਤਰੀਮਤਾਂ ਨਿਤ ਘੂਰੇਂ ਗਾਏਂ ਮਹੀਂ ਵਸਾਇਕੇ ਚੋਵਨਾ ਹੈ
ਸੱਚ ਆਖ ਜੱਟਾ ਕਹੀ ਬਣੀ ਤੈਨੂੰ ਸਵਾਦ ਛੱਡ ਕੇ ਖੇਹ ਕਿਉਂ ਹੋਵਨਾ ਹੈਂ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®