ਖਾਬ ਰਾਤ ਦੀ ਜੱਗ ਦੀਆਂ ਸਭ ਗੱਲਾਂ ਧਨ ਮਾਲ ਨੂੰ ਮੂਲ ਨਾ ਝੂਰੀਏ ਜੀ
ਪੰਜ ਭੂਤ ਬਕਾਰ ਤੇ ਉਦਰ ਪਾਪੀ ਨਾਲ ਸਬਰ ਸੰਤੋਖ ਦੇ ਪੂਰੀਏ ਜੀ
ਉਸਨ ਸੀਤ ਦੁਖ ਸੁਖ ਸਮਾਨ ਜਾਪੇ ਜਿਹੇ ਸ਼ਾਲ ਮਸ਼ਰੂ ਤਹੇ ਭੂਰੀਏ ਜੀ
ਭੌ ਆਤਮਾ ਵਸ ਰਸ ਕਸ ਤਿਆਗੇ ਐਵੇਂ ਗੁਰੂ ਨੂੰ ਕਾਹ ਵਡੂਰੀਏ ਜੀ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®