ਇਹ ਜੱਗ ਮਕਾਮ ਫਨਾਹ ਦਾ ਹੈ ਸੱਭਾ ਰੇਤ ਦੀ ਕੰਧ ਇਹ ਜੀਵਣਾ ਹੇ
ਛਾਉਂ ਬੱਦਲਾਂ ਦੀ ਉਮਰ ਬੰਦਿਆਂ ਦੀ ਅਜ਼ਰਾਈਲ ਨੇ ਪਾੜਨਾ ਸੀਵਨਾ ਹੈ
ਅੱਜ ਕਲ ਜਹਾਨ ਦਾ ਸਹਿਜ ਮੇਲਾ ਕਿਸੇ ਨਿਤ ਨਾ ਹੁਕਮ ਤੇ ਥੀਵਨਾ ਹੈ
ਵਾਰਸ ਸ਼ਾਹ ਮੀਆਂ ਅੰਤ ਖਾਕ ਹੋਣਾ ਲੱਖ ਆਬੇ ਹਿਆਤ ਜੇ ਪੀਵਨਾ ਹੈ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®