ਟੀਚਰ ( ਸੰਤੇ ਨੂੰ) – ਬਿਜਲੀ ਕਿੱਥੋਂ ਆਉਂਦੀ ਹੈ ?
ਸੰਤਾ – ਮੇਰੇ ‘ਮਾਮੇ’ ਦੇ ਘਰੋਂ।
ਟੀਚਰ – ਮਾਮੇ ਦੇ ਘਰੋਂ ! ਓਹ ਕਿਵੇ ?
ਸੰਤਾ – ਜਦੋਂ ਬਿਜਲੀ ਜਾਂਦੀ ਹੈ ਤਾਂ ਪਾਪਾ ਕਹਿੰਦੇ ਹਨ ‘ਸਾਲਿਆਂ’ ਨੇ ਫਿਰ ਕੱਟ ਲਗਾ ਤਾ ........
©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®