ਇਕ ਵਿਆਹ ਚ ਅਚਾਨਕ ਇਕ ਜਿੰਨ ਆ ਗਿਆ...!
ਉਸਨੂੰ ਦੇਖ ਕੇ ਉਥੇ ਮੋਜੂਦ ਸਾਰੀਆਂ ਕੁੜੀਆ ਦੀਆ ਚੀਕਾਂ ਨਿਕਲ ਗਈਆਂ....!
ਵਿਆਹ ਚ ਇਕ ਬਜੁਰਗ ਬਾਬਾ ਵੀ ਸੀ, ਓਹਨੇ ਕੁੜੀਆ ਨੂੰ ਕਿਹਾ ਕਿ ਸਾਰੀਆ ਕੁੜੀਆਂ ਆਪਣਾ ਮੁੰਹ ਧੋ ਕੇ ਆਓ....!
ਕੁੜੀਆਂ ਜਿਵੇ ਹੀ ਮੁੰਹ ਧੋ ਕੇ ਬਾਹਰ ਆਈਆਂ ਜਿੰਨ ਦੀਆ ਚੀਕਾਂ ਨਿਕਲ ਗਈਆਂ .........