ਡਾਕਟਰ ਪ੍ਰਵੀਨ, ”ਨੀਂਦ ਨਹੀਂ ਆਉਂਦੀ ਤਾਂ ਸੌਣ ਤੋਂ ਪਹਿਲਾਂ ਕੁਝ ਖਾ ਲਿਆ ਕਰੋ।”
ਸੁਰਜੀਤ,”ਪਰ ਡਾਕਟਰ ਸਾਹਿਬ, ਪਿਛਲੀ ਵਾਰ ਤਾਂ ਤੁਸੀਂ ਸੌਣ ਤੋਂ ਪਹਿਲਾਂ ਖਾਣ ਲਈ ਮਨ੍ਹਾ ਕੀਤਾ ਸੀ।’
ਡਾਕਟਰ ਪ੍ਰਵੀਨ, ”ਹਾਂ,ਉਹ ਤਾਂ ਪਿਛਲੀ ਜਨਵਰੀ ਦੀ ਗੱਲ ਹੈ। ਉਦੋਂ ਤੋਂ ਹੁਣ ਤੱਕ ਵਿਗਿਆਨ ਕਾਫੀ ਤਰੱਕੀ ਕਰ ਚੁੱਕਾ ਹੈ।”
©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®