’ਕਾਲਵਾ ਬਲੀ’ ਦੇ ਦਿੰਹੁ ਨਕਾਹ ਬੱਧਾ ਰੂਹ ਨਬੀ ਦੀ ਆਪ ਪੜ੍ਹਾਇਆ ਈ
ਕੁਤਬ ਹੋ ਵਕੀਲ ਬੈਠਾ ਵਿੱਚ ਆ ਬੈਠਾ ਹੁਕਮ ਰੱਬ ਨੇ ਆਣ ਕਰਾਇਆ ਈ
ਜਬਰਾਈਲ ਮੇਕਾਈਲ ਗਵਾਹ ਚਾਰੇ ਅਜ਼ਰਾਈਲ ਅਸਰਾਫੀਲ ਆਇਆ ਈ
ਅਗਲਾ ਤੋੜ ਕੇ ਹੋਰ ਨਕਾਹ ਪੜ੍ਹਨਾ ਆਖ ਰੱਬ ਨੇ ਕਦੋਂ ਫੁਰਮਾਇਆ ਈ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®