ਤੇਰਾ ਆਖਣਾ ਅਸਾਂ ਮਨਜ਼ੂਰ ਕੀਤਾ ਮਹੀਂ ਦੇ ਸੰਭਾਲ ਕੇ ਸਾਰੀਆਂ ਨੀ
ਖ਼ਬਰਦਾਰ ਰਹੇ ਮੱਝੀਂ ਵਿੱਚ ਖੇੜਾ ਬੇਲੇ ਵਿੱਚ ਮਸੀਬਤਾਂ ਭਾਰੀਆਂ ਨੀ
ਰਲਾ ਕਰੇ ਨਾਹੀਂ ਨਾਲ ਖੁੰਡੀਆਂ ਦੇ ਏਸ ਕਦੇ ਨਾਹੀਂ ਮੱਝੀਂ ਚਾਰੀਆਂ ਨੀ
ਮਤਾਂ ਖੇਡ ਰੁੱਝੇ ਖਿੜ ਜਾਨ ਮੱਝੀਂ ਹੋਵਣ ਪਿੰਡ ਦੇ ਵਿੱਚ ਖੁਆਰੀਆਂ ਨੀ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®