ਨਾਲ ਨੱਢੀਆਂ ਘਿਨ ਚਰਖੜੇ ਨੂੰ ਤੁਸਾਂ ਬੈਠਨਾ ਵਿੱਚ ਭੰਡਾਰ ਹੀਰੇ
ਅਸੀਂ ਰੁਲਾਂ ਗੇ ਆਨ ਕੇ ਵਿੱਚ ਵਿਹੜੇ ਸਾਡੀ ਕੋਈ ਨਾ ਲਏ ਗਾ ਸਾਰ ਹੀਰੇ
ਟਕੇ ਰੁਲਾਂ ਗੇ ਵਿਹੜਿਉਂ ਕਢ ਛੱਡੇਂ ਸਾਨੂੰ ਠੱਗ ਕੇ ਮੂਲ ਨਾ ਮਾਰ ਹੀਰੇ
ਸਾਡੇ ਨਾਲ ਜੇ ਤੋੜ ਨਿਬਾਹਨੀ ਹੈਂ ਸੱਚਾ ਦੇ ਖਾਂ ਕੌਲ ਕਰਾਰ ਹੀਰ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®