ਅੱਵਲ ਹਮਦ ਖ਼ੁਦਾ ਦਾ ਵਿਰਦ ਕੀਜੇ ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ
ਪਹਿਲੇ ਆਪ ਹੈ ਰੱਬ ਨੇ ਇਸ਼ਕ ਕੀਤਾ ਮਾਅਸ਼ੂਕ ਹੈ ਨਬੀ ਰਸੂਲ ਮੀਆਂ
ਇਸ਼ਕ ਪੀਰ ਫਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ
ਖੁੱਲ੍ਹੇ ਤਿਨ੍ਹਾਂ ਦੇ ਬਾਬਾ ਕਲੂਬ ਅੰਦਰ ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ
Awal Hamd Khuda Wird Kije, Ishaq Kita so jag da mool miaN
Pehle aap rub ne Ishaq Kita, Mashuq he Nabi Rasul MiaN
Ishaq peer faqeer da martaba he, mard Ishaq da bhala ranjul miaN
Khule tinhaN de bagh qaloob ander, jinhaN kita he Ishaq qabool miaN
اول حمد خدا ورد کیجے، عشق کیتا سو جگ دا مول میاں
پہلے آپ ہی رب نے عشق کیتا، معشوق ہے نبی رسول میاں
عشق پیر فقیر دا مرتبہ ہے، مرد عشق دا بھلا رنجول میاں
کھلے تنہا ندے باغ قلوب اندر، جنہاں کیتا ہے عشق قبول میاں