ਸੰਤਾ ਤੇ ਬੰਤਾ ਸਫ਼ਰ ਤੇ ਜਾ ਰਹੇ ਸੀ, ਰਸਤੇ ਵਿਚ ਰਾਤ ਹੋ ਗਈ, ਤੇ ਓਹ ਤੰਬੂ ਲਗਾ ਕੇ ਸੋ ਗਏ
ਰਾਤ ਨੂੰ ਬੰਤੇ ਦੀ ਅਖ ਖੁੱਲੀ, ਉਸਨੇ ਸੰਤੇ ਨੂੰ ਜਗਾ ਕੇ ਕਿਹਾ ਅਸਮਾਨ ਵੱਲ ਦੇਖ ਤੇ ਦੱਸ ਤੇਨੁ ਕੀ ਨਜ਼ਰ ਆ ਰਿਹਾ ਹੈ ?
ਸੰਤਾ : ਬਹੁਤ ਸਾਰੇ ਸਿਤਾਰੇ
ਬੰਤਾ : ਇਸ ਤੋਂ ਤੇਨੂੰ ਕੀ ਪਤਾ ਲਗਦਾ ਹੈ ?
ਸੰਤਾ : ਅਸਮਾਨ ਭੂਤ ਹੀ ਖੂਬਸੂਰਤ ਹੈ ਤੇ ਰੋਸ਼ਨੀ ਵੀ ਹੈ |
ਬੰਤਾ : ਓਏ ਬੇਵਕੂਫ਼ਾ ! ਕੋਈ ਸਦਾ ਤੰਬੂ ਚੋਰੀ ਕਰ ਕੇ ਲੈ ਗਿਆ ਏ |