ਬੱਚਿਆਂ ਦੇ ਪਿਛੇ ਸਾਰਾ ਦਿਨ ਖਪਦੀ,
ਕਰ ਲੌ ਤਰੱਕੀਆਂ ਦੁਆਵਾਂ ਮੰਗਦੀ,
ਜੱਮਿਆਂ ਨੀ ਕਰੇ ਜੌ ਬਿਆਣ ਉੱਸ ਨੂੰ,
ਕਰਾਂ ਜਿੰਦ ਨਾਲੌਂ ਜਿਆਦਾ ਮੈਂ ਪਿਆਰ ਉਸਨੂੰ,
....
ਕਰਾਂ ਮੈਂ ਦੁਆਵਾਂ ਸਦਾ ਹੀ ਉੱਮਰ ਲੰਮੀ ਨੂੰ,
ਰੱਖੀਂ ਉਹ ਖੁਦਾ ਸਦਾ ਖੁਸ਼ ਮੇਰੀ ਅੱਮੀਂ ਨੂੰ..
ਬੱਚਿਆਂ ਦੇ ਪਿਛੇ ਸਾਰਾ ਦਿਨ ਖਪਦੀ,
ਕਰ ਲੌ ਤਰੱਕੀਆਂ ਦੁਆਵਾਂ ਮੰਗਦੀ,
ਜੱਮਿਆਂ ਨੀ ਕਰੇ ਜੌ ਬਿਆਣ ਉੱਸ ਨੂੰ,
ਕਰਾਂ ਜਿੰਦ ਨਾਲੌਂ ਜਿਆਦਾ ਮੈਂ ਪਿਆਰ ਉਸਨੂੰ,
....
ਕਰਾਂ ਮੈਂ ਦੁਆਵਾਂ ਸਦਾ ਹੀ ਉੱਮਰ ਲੰਮੀ ਨੂੰ,
ਰੱਖੀਂ ਉਹ ਖੁਦਾ ਸਦਾ ਖੁਸ਼ ਮੇਰੀ ਅੱਮੀਂ ਨੂੰ..
©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®