ਹੀਰ ਆਖਿਆ ਬੈਠ ਕੇ ਉਮਰ ਸਾਰੀ ਮੈਂ ਤਾਂ ਆਪਣੇ ਆਪ ਨੂੰ ਸਾੜਨੀ ਹਾਂ
ਮਤਾਂ ਬਾਜ਼ ਗਿਆ ਮੇਰਾ ਜਿਉ ਖੁਲੇ ਅੰਤ ਇਹ ਭੀ ਪਾੜਨਾ ਪਾੜਨੀ ਹਾਂ
ਪਈ ਰੋਨੀ ਹਾਂ ਕਰਮ ਮੈਂ ਆਪਣੇ ਨੂੰ ਕੁੱਝ ਕਿਸੇ ਦਾ ਨਹੀਂ ਵਗਾੜਨੀ ਹਾਂ
ਵਾਰਸ ਸ਼ਾਹ ਮੀਆਂ ਤਕਦੀਰ ਆਖੇ ਦੇਖੋ ਨਵਾਂ ਮੈਂ ਖੇਲ ਪਸਾਰਨੀ ਹਾਂ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®