ਜਾਏ ਮੰਜੀਉਂ ਉੱਠ ਕੇ ਕਿਵੇਂ ਤਿਲਕੇ ਹੱਡ ਪੈਰ ਹਲਾਇਕੇ ਚੁਸਤ ਹੋਵੇ
ਵਾਂਗ ਰੋਗਣਾਂ ਰਾਤ ਦਿਹੁੰ ਰਹੇ ਢਠੀ ਕਿਵੇਂ ਹੀਰ ਤੰਦਰੁਸਤ ਹੋਵੇ
ਇਹ ਵੀ ਵੱਡਾ ਅਜ਼ਾਬ ਹੈ ਮਾਪਿਆਂ ਨੂੰ ਧੀਉ ਨੂੰਹ ਬੂਹੇ ਉਤੇ ਸੁਸਤ ਹੋਵੇ
ਵਾਰਸ ਸ਼ਾਹ ਮੀਆਂ ਕਿਊਂ ਨਾ ਹੀਰ ਬੋਲੇ ਸਹਿਤੀ ਜਹਿਆਂ ਦੀ ਜੈਂਨੂੰ ਪੁਸਤ ਹੋਵੇ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®