ਭਾਬੀ ਦੱਸ ਖਾਂ ਅਸੀਂ ਜੇ ਝੂਠ ਬੋਲਾਂ ਤੇਰੀ ਇਹੋ ਜੇਹੀ ਕਲ ਡੌਲ ਸੀ ਨੀ
ਬਾਜ਼ੋਂ ਥਰਕਦੀ ਘਰਕਦੀ ਆਣ ਪਈ ਏਂ ਦਸ ਖੇੜਿਆਂ ਦਾ ਤੈਨੂੰ ਹੌਲ ਸੀ ਨੀ
ਅੱਜ ਘੋੜੀ ਤੇਰੀ ਨੂੰ ਆਰਾਮ ਆਇਆ ਜਿਹੜੀ ਨਿਤ ਕਰਦੀ ਪਈ ਔਲ ਸੀ ਨੀ
ਬੂਟਾ ਸੱਖਣਾ ਅੱਜ ਕਰਾਇ ਆਇ ਏਂ ਕਿਸੇ ਤੋੜ ਲਿਆ ਜਿਹੜਾ ਮੌਲ ਸੀ ਨੀ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®