ਕੇਹੀ ਛਿੰਜ ਘੱਤੀ ਅੱਜ ਤੁਸਾਂ ਭੈਣਾਂ ਖੁਆਰ ਕੀਤਾ ਜੇ ਮੈਂ ਨਿੱਘਰ ਜਾਂਦੜੀ ਨੂੰ
ਭੱਈਆਂ ਪਿੱਟੀ ਕਦੋਂ ਮੈਂ ਗਈ ਕਿਧਰੇ ਕਿਉ ਉਡਾਈਆਂ ਜੇ ਮੈਂ ਮੁਨਸ ਖਾਂਦੜੀ ਨੂੰ
ਛੱਜ ਛਾਣਨੀ ਘਤ ਉਡਾਇਆ ਜੇ ਮਾਪੇ ਪਿੱਟਣੀ ਤੇ ਲੁੜ੍ਹ ਜਾਂਦੜੀ ਨੂੰ
ਵਾਰਸ ਸ਼ਾਹ ਦੇ ਢਿੱਡ ਵਿੱਚ ਸੂਲ ਹੁੰਦਾ ਸੱਦਣ ਗਈ ਸਾਂ ਮੈਂ ਕਿਸੇ ਮਾਂਦਰੀ ਨੂੰ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®