ਇਕ ਵਾਰੀ ਰੇਲ ਵਿਚ ਕੁੱਝ ਬੁੱਧੀਜੀਵੀ ਲੋਕ ਬੈਠ ਕੇ ਗੱਲਾਂ ਕਰ ਰਹੇ ਸਨ ਜਿਸ ਕਾਰਨ ਉਪਰਲੇ ਬਰਥ ਵਿਚ ਸੁੱਤੇ ਹੋਏ ਇਕ ਯਾਤਰੂ ਨੂੰ ਪ੍ਰਸ਼²ਾਨੀ ਹੋ ਰਹੀ ਸੀ।ਗੱਲਾਂ ਕਰਦੇ-ਕਰਦੇ ਇਕ ਸੱਜਣ ਬੋਲਿਆ, ”ਪਹਿਲਾਂ ਪੂੰਜੀਵਾਦ ਆਇਆ, ਫਿਰ ਸਾਮਵਾਦ ਅਤੇ ਹੁਣ ਸਮਾਜਵਾਦ ਆਵੇਗਾ।”ਉਸ ਵੇਲੇ ਉੁਪਰ ਬੈਠਿਆ ਆਦਮੀ ਚਿਲਾਇਆ, ”ਭਾਈ ਸਾਹਿਬ, ਜਦੋਂ ਇਲਾਹਾਬਾਦ ਆਵੇ ਤਾਂ ਮੈਨੂੰ ਵੀ ਜਗਾ ਦੇਣਾ।