ਇਕ ਬੰਦੇ ਨੇ ਅਮਰੂਦ ਲਏ ਤਾਂ ਓਹਦੇ ਚੋਂ ਕੀੜਾ ਨਿਕਲਿਆ
ਬੰਦਾ ਅਮਰੂਦ ਆਲੇ ਦੇ ਗਲ ਪੈ ਗਿਆ ਜਾ ਕੇ:ਇਹਦੇ ਚ ਤਾਂ ਕੀੜਾ ਨਿਕਲਿਆ ਆ
ਅਮਰੂਦ ਵਾਲਾ : ਇਹ ਤਾਂ ਕਿਸਮਤ ਦੀ ਗਲ ਆ!!!!!
ਕੀ ਪਤਾ ਅਗਲੀ ਵਾਰ "Motor Cycle" ਨਿਕਲ ਜਾਏ
©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®