ਇਕ ਨੌਜਵਾਨ ਨੇ ਸਵਿਟਜ਼ਰਲੈਂਡ ਤੋਂ ਆਪਣੇ ਕੰਜੂਸ ਸਹੁਰੇ ਲਈ ਇਕ ਕੋਟ ਭੇਜਿਆ, ਜਿਸਦੀ ਕੀਮਤ 1 ਹਜ਼ਾਰ ਰੁਪਏ ਸੀ ਪਰ ਕਿਤੇ ਉਸ ਦੀ ਫਜ਼ੂਲਖਰਚੀ ਤੋਂ ਸਹੁਰਾ ਨਾਰਾਜ਼ ਨਾ ਹੋ ਜਾਵੇ ਇਸ ਲਈ ਉਸ ਨੇ ਕੋਟ ਦੀ ਕੀਮਤ ਘੱਟ ਲਿਖੀ, ਮਤਲਬ ਸਿਰਫ 200 ਰੁਪਏ। ਕੁਝ ਦਿਨਾਂ ਬਾਅਦ ਜਵਾਈ ਦਾ ਫੋਨ ਆਇਆ, ”ਦੋ ਦਰਜਨ ਕੋਟ ਹੋਰ ਭੇਜ ਦਿਓ, ਮੈਂ ਉਸ ਕੋਟ ਨੂੰ ਇਥੇ 400 ਰੁਪਏ ਵਿਚ ਵੇਚ ਦਿੱਤਾ ਹੈ।”