ਕਰਾਮਾਤ ਹੈ ਕਹਿਰ ਦਾ ਨਾਂਉ ਰੰਨੇ ਕੇਹਾ ਘਤਿਉ ਆਣ ਵਸੂਰਿਆ ਈ
ਕਰੇਂ ਚਾਵੜਾਂ ਚੱਘੜਾਂ ਨਾਲ ਮਸਤੀ ਅਜੇ ਤੀਕ ਅਨਜਾਨਾਂ ਨੂੰ ਘੂਰਿਆ ਈ
ਫਕਰ ਆਖਸਨ ਸੋਈ ਕੁੱਝ ਰੱਬ ਕਰਸੀ ਐਵੇ ਜੋਗੀ ਨੂੰ ਚਾ ਵਡੂਰਿਆ ਈ
ਉਤੇ ਪੰਜ ਪੈਸੇ ਲਾਲ ਰੋਕ ਧਰਿਉ ਖੰਡ ਚਾਵਲਾਂ ਦਾ ਥਾਲ ਪੂਰਿਆ ਈ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®