ਘਰਵਾਲੀ ਤੋ ਦੁਖੀ ਹੋਕੇ " ਪੱਪੂ ਘਰ ਛੱਡ ਕੇ ਚਲਾ ਗਿਆ "
" ਤੇ ਗੱਡੀ ਵਿਚ ਬੈਠਣ ਲੱਗਾ "
ਤੇ ਅਵਾਜ ਆਈ ??
ਇਸ ਵਿਚ ਨਾ ਬੇਠ ਪਟਰੀ ਤੋ ਉੱਤਰ ਜਾਏਗੀ "
" ਫਿਰ ਪੱਪੂ ਜਹਾਜ ਵਿਚ ਬੈਠਣ ਲੱਗਾ
" ਫਿਰ ਅਵਾਜ ਆਈ ??
ਇਸ ਵਿਚ ਨਾ ਬੇਠ ਕਰੈਸ਼ ਹੋਜੂਗਾ "
" ਫਿਰ ਓ ਬੱਸ ਵਿਚ ਬੈਠਣ ਲੱਗਾ "
ਤਾਂ ਫਿਰ ਅਵਾਜ ਆਈ ??
ਇਸ ਵਿਚ ਨਾ ਬੇਠ " ਖਾਈ ਵਿਚ ਡਿੱਗ ਜਾਉਗੀ "
" ਪੱਪੂ ਕਹਿੰਦਾ ਕੋਣ ਆ ਯਾਰ "
ਅਵਾਜ ਆਈ ???
ਮੈ ਰੱਬ " ਆ
" ਕਹਿੰਦਾ ਵਾ ਰੱਬਾ ਜਦੋ ਮੈ ਘੋੜੀ ਚੱੜਣ ਲੱਗਾ ਸੀ
ਉਦੋ ਤੇਰੇ ਗਲਾ ਖਰਾਬ ਹੋਗਿਆ ਸੀ ...