ਨਬਜ਼ ਦੇਖ ਕੇ ਏਸ ਦੀ ਕਰਾਂ ਕਾਰੀ ਦੇ ਵੇਦਨਾ ਸਭ ਬਤਾਇ ਮੈਨੂੰ
ਨਾੜ ਦੇਖ ਕੇ ਕਰਾਂ ਇਲਾਜ ਇਸਦਾ ਜੇ ਇਹ ਉੱਠ ਕੇ ਸੱਤ ਵਿਖਾਏ ਮੈਨੂੰ
ਰੋਗ ਕਾਸ ਤੋਂ ਚੱਲਿਆ ਕਰੇ ਜ਼ਾਹਰ ਮਜ਼ਾ ਮੂੰਹ ਦਾ ਦੇ ਬਤਾਏ ਮੈਨੂੰ
ਵਾਰਸ ਸ਼ਾਹ ਮੀਆਂ ਛੱਤੀ ਰੋਗ ਕੱਟਾਂ ਬਿਲਕ ਮੌਤ ਥੀਂ ਲਵਾਂ ਬਚਾਇ ਇਹਨੂੰ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®