ਸੱਚ ਆਖ ਤੂੰ ਰਾਵਲਾ ਵੇ ਕਹੇ ਸਹਿਤੀ ਤੇਰਾ ਜਿਊ ਕਾਈ ਗੱਲ ਲੋੜ ਦਾ ਜੀ
ਵਿਹੜੇ ਵੜਦਿਆਂ ਰਿੱਕਤਾਂ ਛੇੜੀਆਂ ਨੀ ਕੰਡਾ ਵਿੱਚ ਕਲੇਜੜੇ ਪੋੜ ਦਾ ਜੀ
ਬਾਦਸ਼ਾਹ ਦੇ ਬਾਜ਼ ਵਿੱਚ ਨਾਲ ਚਾਵੜ ਫਿਰੇਂ ਫੁੱਲ ਗੁਲਾਬ ਦਾ ਤੋੜ ਦਾ ਜੀ
ਵਾਰਸ ਸ਼ਾਹ ਨੂੰ ਸ਼ੁਤਰ ਮੁਹਾਰ ਬਾਝੋਂ ਡਾਂਗ ਨਾਲ ਕੋਈ ਮੂੰਹ ਮੋੜ ਦਾ ਜੀ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®