ਆ ਵੜੇ ਹਾਂ ਉੱਜੜੇ ਪਿੰਡ ਅੰਦਰ ਕਾਈ ਕੁੜੀ ਨਾ ਤ੍ਰਿੰਜਨੀਂ ਗਾਂਵਦੀ ਹੈ
ਨਾਹੀਂ ਕਿਕਲੀ ਪਾਂਵਦੀ ਨਾ ਸੰਮੀ ਪੰਭੀ ਪਾ ਧਰਤ ਹਲਾਂਵਦੀ ਹੈ
ਨਾਹੀਂ ਚੂਹੜੀ ਦਾ ਗੀਤ ਗਾਂਉਂਦੀਆਂ ਨੇ ਗਰਧਾ ਰਾਹ ਵਿੱਚ ਕਾਈ ਨਾ ਪਾਂਵਦੀ ਹੈ
ਵਾਰਸ ਸ਼ਾਹ ਛੱਡ ਚੱਲੀਏ ਇਹ ਨਗਰੀ ਐਸੀ ਤਬ੍ਹਾ ਫਕੀਰ ਦੀ ਆਂਵਦੀ ਹੈ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®