ਇਕ ਵਿਅਕਤੀ ਜੰਗਲ ਵਿਚੋਂ ਦੀ ਲੰਘ ਰਿਹਾ ਸੀ ਕਿ ਉਸ ਨੇ ਇਕ ਵਿਅਕਤੀ ਨੂੰ ਟੋਏ ਵਿਚ ਡਿੱਗੇ ਹੋਏ ਦੇਖਿਆ। ਉਸ ਨੇ ਆਪ ਵੀ ਟੋਏ ਵਿਚ ਛਾਲ ਮਾਰ ਦਿੱਤੀ।
ਦੂਸਰਾ ਵਿਅਕਤੀ-ਕੀ ਤੁਸੀਂ ਮੈਨੂੰ ਬਾਹਰ ਕੱਢਣ ਦੇ ਲਈ ਆਏ ਹੋ?
ਪਹਿਲਾ-ਜੀ ਨਹੀਂ।
ਦੂਸਰਾ-ਫਿਰ ਕਿਸ ਲਈ ਆਏ ਹੋ?
ਪਹਿਲਾ-ਆਪਣੇ ਸ਼ੇਅਰ ਸੁਣਾਉਣ ਲਈ, ਮੈਂ ਜਿਸ ਨੂੰ ਵੀ ਆਪਣੇ ਸ਼ੇਅਰ ਸੁਣਾਉਂਦਾ ਹਾਂ, ਉਹ ਦੌੜ ਜਾਂਦਾ ਹੈ ਪਰ ਤੁਸੀਂ ਕਿਥੇ ਜਾਓਗੇ!