ਵਕੀਲ ਨੇ ਇੱਕ ਗਵਾਹ ਤੋਂ ਜਿਰਾਹ ਵਿੱਚ ਪੁੱਛਿਆ - ਹਾਂ ਤਾਂ ਇਹ ਦੱਸ ਕਿ ਉਸ ਘਰ ਦੀਆਂ ਪੌੜੀਆਂ ਕਿੱਥੇ ਜਾਂਦੀਆਂ ਹਨ?
ਗਵਾਹ ਦੀ ਕੁਝ ਸਮਝ ਨਾ ਆਇਆ ਤੇ ਉਹ ਸਿਰ ਖੁਰਕਣ ਲੱਗ ਪਿਆ।
ਵਕੀਲ ਨੇ ਉਹੀ ਪ੍ਰਸ਼ਨ ਦੋਹਰਾਇਆ।
ਗਵਾਹ ਹੁਣ ਕੁਝ ਸੁਚੇਤ ਹੋ ਕਿ ਬੋਲਿਆ - ਜੇ ਮੈਂ ਉਪਰ ਖੜਾ ਹੋਵਾਂ ਤਾਂ ਪੌੜੀਆਂ ਹੇਠਾਂ ਦੀ ਤਰਫ ਜਾਂਦੀਆਂ ਹਨ ਅਤੇ ਹੇਠਾਂ ਖੜ੍ਹਾ ਹੋਵਾਂ ਤਾਂ ਪੌੜਿਆਂ ਉਪਰ ਜਾਂਦੀਆਂ ਹਨ।