ਭੇਤ ਦੱਸਨਾ ਮਰਦ ਦਾ ਕੰਮ ਨਾਹੀਂ ਮਰਦ ਸੋਈ ਜੋ ਦੇਖ ਦੰਮ ਘੁੱਟ ਜਾਏ
ਗੱਲ ਜਿਉ ਦੇ ਵਿੱਚ ਹੀ ਰਹੇ ਖੁਫੀਆ ਕਾਉਂ ਵਾਂਗ ਪੈਖ਼ਾਲ ਨਾ ਸੁੱਟ ਜਾਏ
ਭੇਤ ਕਿਸੇ ਦਾ ਦੱਸਣਾ ਭਲਾ ਨਾਹੀਂ ਭਾਂਵੇਂ ਪੁਛ ਕੇ ਲੋਕ ਨਖੁੱਟ ਜਾਏ
ਵਾਰਸ ਸ਼ਾਹ ਨਾ ਭੇਤ ਸੰਦੂਕ ਖੁੱਲ੍ਹੇ ਭਾਵੇਂ ਜਾਨ ਦਾ ਜੰਦਰਾ ਟੁੱਟ ਜਾਏ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®