ਆਰ ਢਾਂਗਾ ਪਾਰ ਢਾਂਗਾ
ਵਿਚ ਦੀ ਬਗਲਾ ਨਹਾਉਂਦਾ
ਬਗਲੇ ਨੂੰ ਲੱਤ ਮਾਰੀ
ਪੁੱਠਾ ਹੋ ਕੇ ਗਾਉਂਦਾ।
Tagged with: Aar Thaga Par Thaga Bujartan Culture Punjabi Culture Punjabi Puzzle Punjabi Quiz ਆਰ ਢਾਂਗਾ ਪਾਰ ਢਾਂਗਾ ਪੰਜਾਬੀ ਸੱਭਿਅਾਚਾਰ ਬੁਝਾਰਤਾ ਸੱਭਿਅਾਚਾਰ
Click on a tab to select how you'd like to leave your comment
- WordPress