ਤਾਰਾਂ ਤਾਰਾਂ ਤਾਰਾਂ , ਬੋਲੀਆਂ ਦੇ ਖੂਹ ਭਰਦੂੰ , ਜਿਥੇ ਪਾਣੀ ਭਰਨ ਮੁਟਿਆਰਾਂ | ਬੋਲੀਆਂ ਦੇ ਸੜਕ ਬੰਨਹਾਂ , ਜਿੱਥੇ ਚੱਲਣ ਮੋਟਰਾਂ ਕਾਰਾਂ | ਬੋਲੀਆਂ ਦੇ ਨਹਿਰ ਵਗੇ , ਜਿੱਥੇ ਚਕਣ ਮੋਘੇ ਤੇ ਨਾਲਾਂ | ਜਿਉਦੀ ਤੂੰ ਮਰ ਗਈ ਜਸੋ...
Read more
ਚਾਂਦੀ-ਚਾਂਦੀ-ਚਾਂਦੀ ਧੀਏ ਨੀ ਪਸੰਦ ਕਰ ਲਾ ਗੱਡੀ ਭਰੀ ਮੁੰਡਿਆਂ ਦੀ ਜਾਂਦੀ।
Read more
ਲੋਈ-ਲੋਈ-ਲੋਈ ਖਾਲੀ ਗੱਡੀ ਮੋੜ ਬਾਬਲਾ ਮੇਰੇ ਹਾਣ ਦਾ ਮੁੱਡਾ ਨਾ ਕੋਈ।
Read more
ਆਰੀ-ਆਰੀ-ਆਰੀ ਮੁੰਡਾ ਮੇਰਾ ਰੋਵੇ ਅੰਬਾਂ ਨੂੰ ਤੂੰ ਕਾਹਦਾ ਪਟਵਾਰੀ।
Read more
ਗਨੇਰੀਆਂ-ਗਨੇਰੀਆਂ-ਗਨੇਰੀਆਂ ਕਾਲੀ ਪੱਗ ਨਾ ਬੰਨ੍ਹ ਵੇ ਤੈਨੂੰ ਨਜ਼ਰਾਂ ਲਗਣਗੀਆਂ ਮੇਰੀਆਂ।
Read more
ਹੋਰ ਸਈਆਂ ਪੰਜ-ਪੰਜ ਘੜੇ ਚੁਦਕੀਆਂ ਮੇਰਾ ਘੜਾ ਕਿਉਂ ਡੋਲਦਾ ਨੀ ਮੇਰਾ ਚੰਨ ਬੰਗਲ ਵਿਚ ਬੋਲਦਾ ਨੀ।
Read more
ਸਾਉਣ ਦਾ ਮਹੀਨਾ ਬਾਗਾਂ ਵਿਚ ਬੋਲਣ ਮੋਰ ਮੈਂ ਨਹੀਂ ਸਹੁਰੇ ਜਾਣਾ ਗੱਡੀ ਖਾਲੀ ਮੋੜ।
Read more
ਖੂਹ ਦੀ ਗਾਧੀ ਤੇ ਜੱਟ ਬੈਠਾ ਜੱਨਤ ਨੂੰ ਪਿਆ ਤਾਹਨੇ ਮਾਰੇ, ਜਿੱਥੇ ਧੀਦੋ ਦੀ ਵੰਝਲੀ ਨੇ ਕੀਲ ਲਏ ਕਈ ਮਸਤ ਸ਼ਬਾਬ, ਓਹ ਮੇਰਾ ਪੰਜਾਬ ਦੋਸਤੋ ਓਹ ਮੇਰਾ ਪੰਜਾਬ, ਓਹ ਮੇਰਾ ਪੰਜਾਬ ਰਾੰਝਣਾ ਓਹ ਮੇਰਾ ਪੰਜਾਬ, ਓਹ ਮੇਰਾ ਪੰਜਾਬ ਦੋਸਤੋ ਓਹ...
Read more
ਮਧਾਣੀਆਂ........ ਹਾਏ ਉਹ ਮੈਰੇ ਡਾਢਿਆ ਰੱਬਾ,, ਕੀਨਾਂ ਜਮੀਆਂ ਕੀਨਾਂ ਨੇ ਲੈ ਜਾਨੀਆਂ.. ਹਾਏ ਉਹ ਮੈਰੇ ਡਾਢਿਆ ਰੱਬਾ,, ਕਿਨਾਂ ਜਮੀਆਂ ਕਿਨਾਂ ਨੇ ਲੈ ਜਾਨੀਆਂ..... ਛੋਲੇ.......... ਬਾਬੁਲ ਤੈਰੇ ਮਹਿਲਾਂ ਵਿਚੋਂ,, ਸੱਤਰਂਗੀਆ ਕਬੂਤਰ ਬੋਲੇ... ਬਾਬੁਲ ਤੈਰੇ ਮਹਿਲਾਂ ਵਿਚੋਂ,, ਸੱਤਰਂਗੀਆ ਕਬੂਤਰ ਬੋਲੇ... ਛੋਈ........ ਬਾਬੁਲ...
Read more
ਦੇਓਰ ਮੇਰੇ ਦੀ ਗਲ ਸੁਣਾਵਾ, ਮਿਰਚ ਮਸਲਾ ਲਾ ਕੇ ਅਧੀ ਰਾਤ ਓਹ ਘਰ ਨੂ ਆਂਦਾ, ਦਾਰੂ ਦਾ ਘੁੱਟ ਲਾ ਕੇ ਬਈ ਨਾਰ ਤਾ ਓੜੀ ਬੜੀ ਮਜਾਜਣ, ਬੇਹ ਜੇ ਕੁੰਡਾ ਲਾ ਕੇ, ਬਈ ਤੜਕੇ ਉਠ ਕੇ ਚਾਹ ਧਰ ਲੇੰਦਾ ਲੋਂਗ ਲਾਚੀਆਂ...
Read more
ਤਾਰਾਂ ਤਾਰਾਂ ਤਾਰਾਂ , ਬੋਲੀਆਂ ਦੇ ਖੂਹ ਭਰਦੂੰ , ਜਿਥੇ ਪਾਣੀ ਭਰਨ ਮੁਟਿਆਰਾਂ | ਬੋਲੀਆਂ ਦੇ ਸੜਕ ਬੰਨਹਾਂ , ਜਿੱਥੇ ਚੱਲਣ ਮੋਟਰਾਂ ਕਾਰਾਂ | ਬੋਲੀਆਂ ਦੇ ਨਹਿਰ ਵਗੇ , ਜਿੱਥੇ ਚਕਣ ਮੋਘੇ ਤੇ ਨਾਲਾਂ | ਜਿਉਦੀ ਤੂੰ ਮਰ ਗਈ ਜਸੋ...
Read more
ਰੋੜੇ-ਰੋੜੇ ਹੜਿੱਪਾ ਰੋੜੇ ਰੋੜੇ ਰੋੜੇ ਨੀਂ ਮੁੰਡਾ ਤੇਰੇ ਮੂਹਰੇ ਸੋਹਣੀਏ....ਦੋਵੇਂ ਹੱਥ ਜੋੜੇ ਚੱਲ ਹੁਣ ਹਾਂ ਕਰਦੇ...ਲੇ ਨਖ਼ਰੇ ਕਰਲਾ ਥੋੜੇ ਨੀਂ ਤੇਰੇ ਲਈ ਜਿੰਮ ਲੱਗਿਆ..ਫਿਰਦਾ ਬਣਾਈ ਡੌਲੇ ਚੌੜੇ-ਚੌੜੇ
Read more
ਪਹਿਲਾਂ ਤੈਨੂੰ ਸੌ ਕੋਹਾਂ ਤਕ ਖ਼ਬਰ ਸੀ ਭੋਰਾ ਭੋਰਾ ਜੇ ਮੈਂ ਠੰਢਾ ਹਉਕਾ ਭਰਦੀ ਤੂੰ ਕਰਦਾ ਸੀ ਝੋਰਾ ਹੁਣ ਤਾਂ ਤੈਨੂੰ ਨਾਲ ਪਈ ਦਾ ਸੁਣਦਾ ਨੀ ਹਟਕੋਰਾ ਜੇ ਮੈਨੂੰ ਨਹੀਂ ਰੱਖਣਾ ਛੱਡ ਦੇ ਕਲਹਿਰੀਆ ਮੋਰਾ
Read more
ਖਾਣ ਨੂੰ ਤੈਨੂੰ ਖੀਰ ਦਉਂਗੀ ਨਾਲ ਪਕਾ ਦਉ ਪੂੜਾ ਬੈਠਣ ਨੂੰ ਤੈਨੂੰ ਕੁਰਸੀ ਦਉਗੀ ਸੋਣ ਨੂੰ ਲਾਲ ਪੰਘੂੜਾ ਲਾ ਕੇ ਤੇਲ ਤੇਰੇ ਵਾਹਦੂੰ ਬੋਦੇ ਸਿਰ ਤੇ ਕਰ ਦਉਂ ਜੂੜਾ ਜੇ ਮੇਰਾ ਪੁੱਤ ਬਣਨਾ ਲਿਖ ਕੇ ਵਖਾ ਦੇ ਊੜਾ
Read more
ਸ਼ੌਕ ਨਾਲ ਗਿੱਧੇ ਵਿਚ ਆਵਾਂ । ਬੋਲੀ ਪਾਵਾਂ ਸ਼ਗਨ ਮਨਾਵਾਂ ਸਾਉਣ ਦਿਆ ਬਦਲਾ ਵੇ ਮੈਂ ਤੇਰਾ ਜਸ ਗਾਵਾਂ । ਸਾਉਣ ਮਹੀਨੇ ਘਾਹ ਹੋ ਚਲਿਆ ਰੱਜਣ ਮੱਝੀਆਂ ਗਾਈਂ, ਗਿੱਧਿਆ ਪਿੰਡ ਵੜ ਵੇ ਲਾਂਭ ਲਾਂਭ ਨਾ ਜਾਈਂ । ਚਿੱਟੀ ਕਣਕ ਦੇ ਮੰਡੇ...
Read more
1. ਵੀਰਾ ਆਈਂ ਵੇ ਭੈਣ ਦੇ ਵਿਹੜੇ, ਪੁੰਨਿਆਂ ਦਾ ਚੰਨ ਬਣ ਕੇ। 2.ਬੋਤਾ ਬੰਨ੍ਹ ਦੇ ਸਰਵਣਾ ਵੀਰਾ, ਮੁੰਨੀਆਂ ਰੰਗੀਨ ਗੱਡੀਆਂ। ਅੱਗਿਓਂ ਵੀਰ ਕਹਿੰਦਾ: ਮੱਥਾ ਟੇਕਦਾ ਅੰਮਾਂ ਦੀਏ ਜਾਈਏ, ਬੋਤਾ ਭੈਣੇ ਫੇਰ ਬੰਨ੍ਹ ਲਊਂ। 3. ਹੱਥ ਛਤਰੀ ਰੁਮਾਲ ਪੱਲੇ ਸੇਵੀਆਂ ਔਹ...
Read more
ਆਪ ਸੱਸ ਮੰਜੇ ਲੇਟਦੀ ਸਾਨੂੰ ਮਾਰਦੀ ਚੱਕੀ ਵੱਲ ਸੈਨਤਾਂ ਮੇਰੀ ਸੱਸ ਨੇ ਮੱਕੀ ਦਾ ਟੁੱਕ ਮਾਰਿਆ ਡੌਲੇ ਕੋਲੋਂ ਬਾਂਹ ਟੁੱਟਗੀ ਮਾਪਿਆਂ ਨੇ ਰੱਖੀ ਲਾਡਲੀ ਅੱਗੋਂ ਸੱਸ ਬਘਿਆੜੀ ਟੱਕਰੀ ਸੱਸ ਦੇ ਸਤਾਰਾਂ ਕੁੜੀਆਂ ਮੱਥਾ ਟੇਕਦੀ ਨੂੰ ਬਾਰਾਂ ਬਜ ਜਾਂਦੇ ਸੁੱਥਣੇ ਸੂਫ...
Read more
ਕਾਹਦਾ ਕਰਦੀ ਮਾਣ ਨੀ ਜਿੰਦੇ ਕੀ ਤੁਰਦੀ ਹਿੱਕ ਤਣ ਕੇ ਟੁਟ ਜਾਣਾ ਤੇਰੇ ਗਲ਼ 'ਚੋਂ ਧਾਗਾ ਖਿੱਲਰ ਜਾਣੇ ਮਣਕੇ ਕੱਚੇ ਕੱਚ ਦਾ ਚੂੜਾ ਅੜੀਏ ਕੱਲ ਹੈਨੀ ਅੱਜ ਛਣਕੇ ਦੋ ਦਿਨ ਦੁਨੀਆਂ ਦੇ ਕੱਟ ਲਾ ਪ੍ਰਹੁਣੀ ਬਣ ਕੇ
Read more
ਆਉਦੀ ਕੁੜੀਏ, ਜਾਂਦੀ ਕੁੜੀਏ, ਤੁਰਦੀ ਪਿੱਛੇ ਨੂੰ ਜਾਵੇਂ, ਨੀ ਕਾਹਲੀ ਕਾਹਲੀ ਪੈਰ ਪੱਟ ਲੈ, ਤੀਆਂ ਲੱਗੀਆਂ ਪਿੱਪਲ ਦੀ ਛਾਵੇਂ, ਨੀ ਕਾਹਲੀ ....... ਤੀਆਂ ਤੀਜ ਦੀਆਂ, ਵਰ੍ਹੇ ਦਿਨਾਂ ਨੂੰ ਫੇਰ, ਤੀਆਂ ਤੀਜ ਦੀਆਂ ........
Read more
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇੰਦਾ, ਬੁਰ ਜਿਹੀ ਹੈ ਪੈਂਦੀ ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ…. ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ….
Read more
- 1
- 2