Topbar Left
  • About
  • Contact Us ਸੰਪਰਕ

Login
Sign up

ਪੰਜਾਬੀ ਮਾਂ ਬੋਲੀ

Punjabi Maa Boli پنجابی ما بولی

Punjabi Maa Boli Sites
Radio
Dictionary
Pictures
Books
Movies
Music
Shop
Home
  • ਪੰਜਾਬPunjab
    • Geography ਭੂਗੋਲ
    • History ਇਤਿਹਾਸ
    • Punjabi People / ਪੰਜਾਬੀ ਲੋਕ
    • Religion ਧਰਮ
  • ਪੰਜਾਬੀ ਭਾਸ਼ਾPunjabi Language
    • Punjabi Alphabet ਗੁਰਮੁਖੀ ਵਰਣਮਾਲਾ
    • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ
  • ਸੱਭਿਆਚਾਰCulture
    • ਬੋਲੀਆਂBoliaan
    • ਘੋੜੀਆਂGhodiaan
    • ਸੁਹਾਗSuhaag
    • ਲੋਕ ਗੀਤLok Geet
    • ਮਾਹੀਆMaiya
    • ਟੱਪੇTappe
    • ਛੰਦChhand
  • ਸਾਹਿਤLiterature
    • ਕਵਿਤਾਵਾਂKavitavaan
    • ਗਜ਼ਲਾਂGazals
    • ਕਹਾਣੀਆਂStories
    • ਪੰਜਾਬੀ ਕਾਫ਼ੀਆਂPunjabi Kafian
    • ਲੇਖEssays
  • ਸ਼ਾਇਰੀShayiri
  • ਮੁਹਾਵਰੇIdiom
  • ਬੁਝਾਰਤਾBujartan
  • ਸ਼ੁਗਲFun
    • ਚੁਟਕਲੇJokes
    • ਹਾਸ ਕਾਵਿFunny poetry
  • ਸੰਦTools

Bujartan ਬੁਝਾਰਤਾ

ਚਿੱਟੀ ਮਸੀਤ ਬੂਹਾ ਕੋਈ ਨਾ/Chiti mseet buha koi na
18th August 2018 12:00:34
ਚਿੱਟੀ ਮਸੀਤ ਬੂਹਾ ਕੋਈ ਨਾ ?   ਅੰਡਾ
Read more
ਬਾਤ ਪਾਵਾਂ ਬਟੋਲੀ ਪਾਵਾਂ/Baat pavan btoli pavan
18th August 2018 06:00:14
ਬਾਤ ਪਾਵਾਂ ਬਟੋਲੀ ਪਾਵਾਂ, ਸੁਣ ਵੇ ਪਾਈ ਕਾਕੜੀਆਂ, ਇਕ ਸ਼ਖਸ ਮੈਂ ਐਸਾ ਡੀਠਾ, ਤੌਣ ਲੰਮੀ ਸਿਰ ਆਕੜਿਆ ?   ਊਂਠ
Read more
ਅੱਠ ਹੱਡ/Ath hadh
19th August 2018 08:00:16
ਅੱਠ ਹੱਡ, ਥੱਬਾ ਆਂਦਰਾਂ ਦਾ, ਜਿਹੜਾ ਮੇਰੀ ਬਾਤ ਨਾ ਬੁਝੇ, ਉਹ ਪੁੱਤ ਬਾਂਦਰਾਂ ਦਾ ?   ਮੰਜਾ
Read more
ਮਾਂ ਜੰਮੀ ਨਹੀਂ/Maa janmi nahi
19th August 2018 12:00:31
ਮਾਂ ਜੰਮੀ ਨਹੀਂ ਪੁੱਤ ਬਨੇਰੇ ਖੇਡੇ   ਧੂਆ ਤੇ ਅੱਗ
Read more
ਏਡੀ ਕੁ ਟਾਟ/Edi ku Tat
19th August 2018 06:00:59
ਏਡੀ ਕੁ ਟਾਟ , ਭਰੀ ਸਬਾਤ ?   ਦੀਵਾ
Read more
ਤਲੀ ਉੱਤੇ ਕਬੂਤਰ ਨੱਚੇ/Tli ute kbutar nche
20th August 2018 08:00:35
ਤਲੀ ਉੱਤੇ ਕਬੂਤਰ ਨੱਚੇ ?   ਆਟੇ ਦਾ ਪੇੜਾ
Read more
ਇੱਕ ਨਿੱਕਾ ਜਿਹਾ ਪਟਵਾਰੀ/Ik nika jeha patwari
20th August 2018 12:00:24
ਇੱਕ ਨਿੱਕਾ ਜਿਹਾ ਪਟਵਾਰੀ, ਉਸਦੀ ਸੁੱਥਣ ਬਹੁਤੀ ਭਾਰੀ ?   ਅਟੇਰਨ
Read more
ਏਨੀ ਕੁ ਡੱਡ/Eni ku dadh
20th August 2018 06:00:59
ਏਨੀ ਕੁ ਡੱਡ, ਕਦੇ ਨਾਲ ਕਦੇ ਅੱਡ ?   ਟਿੱਚ ਬਟਨ
Read more
ਕਾਲਾ ਹੈ ਪਰ ਕਾਗ ਨਹੀਂ/Kala hai par kag nahi
21st August 2018 08:00:33
ਕਾਲਾ ਹੈ ਪਰ ਕਾਗ ਨਹੀਂ, ਲੰਮਾ ਹੈ ਪਰ ਨਾਗ ਨਹੀਂ ?   ਪਰਾਂਦਾ
Read more
ਹਾਬੜ ਦਾਬੜ ਪਈ ਕੁੜੇ/Habard Dabard Payi Kude
21st August 2018 12:00:16
ਹਾਬੜ ਦਾਬੜ ਪਈ ਕੁੜੇ, ਪੜਥੱਲੋ ਕਿੱਧਰ ਗਈ ਕੁੜੇ ?   ਕੜਛੀ
Read more
ਮਿੱਟੀ ਦਾ ਘੋੜਾ/Mitti da Ghoda
21st August 2018 06:00:56
ਮਿੱਟੀ ਦਾ ਘੋੜਾ, ਲੋਹੇ ਦੀ ਲਗਾਮ, ਉਤੇ ਬੈਠਾ ਗੁਦਗੁਦਾ ਪਠਾਣ ? ਚੁੱਲਾ, ਤਵਾ, ਰੋਟੀ
Read more
ਅੱਗੋ ਨੀਵਾਂ ਪਿੱਛੋਂ ਉੱਚਾ/Agon nivan picho ucha
22nd August 2018 08:00:00
ਅੱਗੋ ਨੀਵਾਂ ਪਿੱਛੋਂ ਉੱਚਾ, ਘਰ ਘਰ ਫਿਰੇ ਹਰਾਮੀ ਲੂਚਾ ?   ਛੱਜ
Read more
ਨਿੱਕਾ ਜਿਹਾ ਕਾਕਾ/Nika jeha kaka
22nd August 2018 12:00:13
ਨਿੱਕਾ ਜਿਹਾ ਕਾਕਾ, ਘਰ ਦਾ ਰਾਖਾ ?   ਜਿੰਦਰਾ
Read more
ਏ ਸੀ/Eh C
22nd August 2018 06:00:10
ਏ ਸੀ, ਔਹ ਗਈ। ਨਜ਼ਰ
Read more
ਨਿੱਕੀ ਜਿਹੀ ਪਿੱਦਣੀ/Niki jihi pidni
23rd August 2018 08:00:50
ਨਿੱਕੀ ਜਿਹੀ ਪਿੱਦਣੀ, ਪਿੱਦ ਪਿੱਦ ਕਰਦੀ, ਸਾਰੇ ਜਹਾਨ ਦੀ, ਲਿੱਦ ਕੱਠੀ ਕਰਦੀ |   ਝਾੜੂ,ਬੋਕਰ
Read more
ਦਸ ਜਾਣੇ ਪਕਾਂਣ ਵਾਲੇ/Das jane pkan wale
23rd August 2018 12:00:46
ਦਸ ਜਾਣੇ ਪਕਾਂਣ ਵਾਲੇ , ਬੱਤੀ ਜਾਣੇ ਖਾਣ ਵਾਲੇ , ਝੰਡੋ ਕੁੜੀ ਸਮੇਟਣ ਵਾਲੀ , ਮੌਜਧੈਛ ਸਾਂਭਣ ਤੇ ?   ਉਂਗਲਾਂ, ਦੰਦ, ਜੀਭ ਤੇ ਢਿੱਡ
Read more
ਆਈ ਸੀ/Aayi c
23rd August 2018 06:00:21
ਆਈ ਸੀ , ਪਰ ਦੇਖੀ ਨਹੀਂ ?   ਨੀਂਦ
Read more
ਬਾਪੂ ਕਹੇ ਤੇ ਅੜ ਜਾਂਦਾ/Bapu khe te ardh janda
24th August 2018 08:00:08
ਬਾਪੂ ਕਹੇ ਤੇ ਅੜ ਜਾਂਦਾ, ਚਾਚਾ ਕਹੇ ਤਾਂ ਖੁੱਲ ਜਾਂਦਾ ?   ਮੂੰਹ, ਬੰਦ ਤੇ ਖੁੱਲਾ
Read more
ਲੱਗ ਲੱਗ ਕਹੇ ਨਾ ਲੱਗਦੇ/Lagh-lagh khe na lgde
24th August 2018 12:00:27
ਲੱਗ ਲੱਗ ਕਹੇ ਨਾ ਲੱਗਦੇ, ਬਿਨ ਆਖੇ ਲੱਗ ਜਾਂਦੇ, ਮਾਮੇ ਨੂੰ ਲੱਗਦੇ, ਤਾਏ ਨੂੰ ਨਹੀਂ ਲੱਗਦੇ ?   ਬੁੱਲ
Read more
ਦੋ ਗਲੀਆਂ ਇੱਕ ਬਜ਼ਾਰ/Doh Galiyan ik bazar
24th August 2018 04:00:43
ਦੋ ਗਲੀਆਂ ਇੱਕ ਬਜ਼ਾਰ, ਵਿੱਚੋਂ ਨਿਕਲਿਆ ਥਾਣੇਦਾਰ, ਚੁੱਕ ਕੇ ਮਾਰੋ ਕੰਧ ਦੇ ਨਾਲ ? ਸੀਂਡ/ਵਗਦਾ ਨੱਕ
Read more
  • 1
  • 2
  • 3

Search

ਨਵੀਆਂ ਬੋਲੀਆਂ

  • ਕਿੱਕਲੀ ਕਲੀਰ ਦੀ/Kikli Cleer Di
  • ਕੱਠੀਆ ਹੋ ਕੇ ਆਈਆ/Kathiya ho ke Aayiya
  • ਗਿੱਧਾ ਗਿੱਧਾ ਕਰੇਂ ਮੇਲਣੇ/Giddha Giddha Kare Malene
  • Dil Khave Hichkole/ਦਿਲ ਖਾਵੇ ਹਿਚਕੋਲੇ
  • ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ/Mundiya di Aakh Kudiya Wich Rehde

ਨਵੀਆਂ ਘੋੜੀਆਂ

  • ਮੱਥੇ ‘ਤੇ ਚਮਕਣ ਵਾਲ, ਮੇਰੇ ਬੰਨੜੇ ਦੇ/Mathe te Chamkan Bal, Mere Banere De
  • ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ/Mein Balihari ve Maa Diya Surjana
  • ਸਤਿਗੁਰਾਂ ਕਾਜ ਸਵਾਰਿਆ ਈ/Satguru Kaj Sawariya e
  • ਮਹਿਲਾਂ ਵਿਚੋਂ ਉਤਰੀ ਸ਼ਿਮਲਾਪਤੀ/Mehla Vocho Utri Shimlapati

ਸਾਡੇ ਬਾਰੇ

  • About
  • Our Misson ਸਾਡਾ ਮਿਸ਼ਨ
  • Terms and Conditions ਸ਼ਰਤਾਂ
  • Help ਸਹਾਇਤਾ

We are on Social Media

ਵੈਬਸਾਈਟਾਂ

  • HOME
  • Music ਸੰਗੀਤ
  • Movies ਫਿਲਮਾਂ
  • Books ਕਿਤਾਬਾਂ
  • Pictures ਤਸਵੀਰਾਂ
  • Dictionary ਸ਼ਬਦਕੋਸ਼
  • Radio ਰੇਡੀਓ

ਪੰਜਾਬ ਬਾਰੇ

  • Punjab ਪੰਜਾਬ
  • History ਇਤਿਹਾਸ
  • Geography ਭੂਗੋਲ
  • Religion ਧਰਮ
  • Punjabi Language ਪੰਜਾਬੀ ਭਾਸ਼ਾ
  • Punjabi Alphabet ਗੁਰਮੁਖੀ ਵਰਣਮਾਲਾ
  • Recent Condition Of Punjabi Language ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ

ਮੁੱਖ ਵਰਕੇ

  • Punjab ਪੰਜਾਬ
  • Punjabi Language ਪੰਜਾਬੀ ਭਾਸ਼ਾ
  • Culture ਸੱਭਿਆਚਾਰ
  • Ghodiaan ਘੋੜੀਆਂ
  • Suhaag ਸੁਹਾਗ
  • Shayiri ਸ਼ਾਇਰੀ
  • Fun ਸ਼ੁਗਲ
  • Lok Geet ਲੋਕ ਗੀਤ
  • Volunteer
  • Awards

©2023 ਪੰਜਾਬੀ ਮਾਂ ਬੋਲੀ. All rights reserved.

Designed by OXO Solutions®