ਛੰਦ ਪਰਾਗੇ ਆਈਏ ਜਾਈਏਛੰਦ ਪਰਾਗੇ ਜਾਨਤੁਹਾਡੇ ਵਿੱਚ ਅੜ ਕੇ ਬੈਠੂੰਜਿਉਂ ਗੋਪੀਆਂ ਵਿੱਚ ਕਾਨ। ਛੰਦ ਪਰਾਗੇ ਆਈਏ ਜਾਈਏਛੰਦ ਪਰਾਗੇ ਖੰਡਗੋਪੀਆ ਅੱਜ ਕਾਨ ਘੇਰਿਆਬਹਿ ਸੁਣਦਿਆ ਛੰਦ। ਛੰਦ ਪਰਾਗੇ ਆਈਏ ਜਾਈਏਛੰਦ ਪਰਾਗੇ ਥਾਲੀਅਗਲਾ ਛੰਦ ਮੈਂ ਤਾਂ ਸੁਣਾਊਂਜੇ ਹੱਥ ਬੰਨੇ ਸਾਲ਼ੀ। ਛੰਦ ਪਰਾਗੇ ਆਈਏ...
Read more
©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®