ਛੇਦੀ ਲਾਲ (ਬੇਟੇ ਨੂੰ), ”ਲੱਲੂ ਬੇਟਾ, ਕੱਚੇ ਮਕਾਨਾਂ ਦੇ ਲਾਭ ਤਾਂ ਦੱਸੋ।”
ਲੱਲੂ- ”ਇਹ ਸਰਦੀਆਂ ‘ਚ ਗਰਮ ਅਤੇ ਗਰਮੀਆਂ ‘ਚ ਠੰਡੇ ਰਹਿੰਦੇ ਹਨ ਅਤੇ…।”
ਛੇਦੀ ਲਾਲ- ”ਅਤੇ ਕੀ ਬੇਟਾ?” ਲੱਲੂ,”ਬਾਰਿਸ਼ ‘ਚ ਸਾਡੇ ਉੱਪਰ ਡਿੱਗ ਜਾਂਦੇ ਹਨ।”
©2025 ਪੰਜਾਬੀ ਮਾਂ ਬੋਲੀ. All rights reserved.
Designed by OXO Solutions®