ਸੰਤਾ (ਬੰਤੇ ਨੂੰ ):- ਯਾਰ ਅੱਜ ਤਾਰੀਕ ਕਿੰਨੀ ਹੈ ?
ਬੰਤਾ:- ਯਾਰ ਪਤਾ ਨਹੀ !
ਸੰਤਾ :- ਤੇਰੀ ਜੇਬ ਚ ਅਖਬਾਰ ਹੈ, ਓਹਨੂੰ ਵੇਖ ਕੇ ਦੱਸ ਦੇ !!!
ਬੰਤਾ:- ਨਹੀ ਯਾਰ ਓਹਦਾ ਕੋਈ ਫਾਇਦਾ ਨਹੀ....!
ਸੰਤਾ :- ਕਿਓਂ ?
ਬੰਤਾ:- ਯਾਰ ਓਹ ਤਾਂ ਕਲ ਦਾ ਹੈ |
©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®