ਸੰਤਾ ਕੁਤਬ ਮੀਨਾਰ ਦੇਖ ਕੇ ਸੋਚਦਾ ਹੈ ਕੇ ਕਿਉਂ ਨਾ ਇਸਨੁ ਪੰਜਾਬ ਚ ਲਿਜਾਇਆ ਜਾਵੇ.. ਤੇ ਓਹ ਆਪਣੀ ਜੁੱਤੀ ਉਤਾਰ ਕੇ ਧੱਕਾ ਲਾਉਣਾ ਸ਼ੁਰੂ ਕਰ ਦਿੰਦਾ ਹੈ.. ਕੋਈ ਉਸ ਦੀ ਜੁੱਤੀ ਚੱਕ ਕੇ ਲੈ ਜਾਂਦਾ ਹੈ.. ਸੰਤਾ ਪਿਛੇ ਮੁੜਕੇ ਦੇਖਦਾ ਹੈ ਤਾਂ ਉਸਦੀ ਜੁੱਤੀ ਨੀ ਹੁੰਦੀ..
ਤੇ ਓਹ ਕੇਹਂਦਾ," ਹੁਣ ਤਾਂ ਬੜੀ ਦੂਰ ਆ ਗਏ, ਪੇਹ੍ਲਾਂ ਜੁੱਤੀ ਲੈ ਆਈਏ ਬਾਕੀ ਧੱਕਾ ਫੇਰ ਲਾਵਾਂਗੇ.."