ਇਕ ਚੋਰ ਤੇਜ਼ੀ ਨਾਲ ਦੌੜਦਾ ਹੋਇਆ ਗਲੀ ਦੇ ਮੋੜ ‘ਤੇ ਖੜ੍ਹੇ ਇਕ ਸਿਪਾਹੀ ਨਾਲ ਟਕਰਾ ਗਿਆ। ਸਿਪਾਹੀ ਨੇ ਉਸ ਨੂੰ ਝਿੜਕਦੇ ਹੋਏ ਪੁੱਛਿਆ, ਕੌਣ ਏਂ ਤੂੰ?”
ਪਹਿਲਾਂ ਤਾਂ ਚੋਰ ਘਬਰਾ ਗਿਆ, ਫਿਰ ਦੌੜਦਾ ਹੋਇਆ ਬੋਲਿਆ, ”ਚੋਰ।”
ਸਿਪਾਹੀ (ਹੱਸਦੇ ਹੋਏ), ਅਜੀਬ ਆਦਮੀ ਹੈ, ਪੁਲਸ ਵਾਲੇ ਨਾਲ ਵੀ ਮਜ਼ਾਕ ਕਰਦਾ ਹੈ।”
©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®