ਇਕ ਲੜਕਾ ਆਪਣੇ ਕਮਰੇ ਚ ਅੱਖਾਂ ਬੰਦ ਕਰਕੇ ਅਰਦਾਸ ਕਰ ਰਿਹਾ ਹੈ " ਹੇ ਵਾਹਿਗੁਰੂ ਨਿਊ ਯੌਰਕ ਨੂੰ ਪੰਜਾਬ ਦੀ ਰਾਜਧਾਨੀ ਬਣਾਦੇ"
ਉਸਦਾ ਬਾਪ ਕਮਰੇ ਚ ਆਉਂਦਾ ਹੈ ਤੇ ਪੁਛਦਾ ਹੈ " ਤੂੰ ਇਹ ਕਿਉਂ ਮੰਗ ਰਿਹਾ ਏਂ" ?
ਲੜਕਾ " ਕਿਉਂਕ ਮੈਂ ਪੇਪਰ ਚ ਨਿਊ ਯੌਰਕ ਨੂੰ ਹੀ ਪੰਜਾਬ ਦੀ ਰਾਜਧਾਨੀ ਲਿਖਕੇ ਆਇਆ ਹਾਂ"
©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®