ਰਵੀ (ਫੋਟੋਗ੍ਰਾਫਰ ਨੂੰ), ”ਕੀ ਤੁਸੀਂ ਪਾਸਪੋਰਟ ਸਾਈਜ਼ ‘ਚ ਮੇਰੀ ਅਜਿਹੀ ਫੋਟੋ ਖਿੱਚ ਸਕਦੇ ਹੋ ਜਿਸ ਨਾਲ ਮੇਰਾ ਸਿਰ ਅਤੇ ਜੁੱਤੀਆਂ ਦੋਵੇਂ ਨਜ਼ਰ ਆਉਣ?”
ਫੋਟੋਗ੍ਰਾਫਰ, ”ਕਿਉ ਨਹੀਂ, ਤੁਸੀਂ ਆਪਣੀਆਂ ਜੁੱਤੀਆਂ ਸਿਰ ‘ਤੇ ਰੱਖ ਕੇ ਬੈਠ ਜਾਓ।”
©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®