1 ਕੁੜੀ ਨੇ ਪ੍ਰਿੰਸਿਪਲ ਨੂੰ ਕੋਮ੍ਪ੍ਲੇਟ ਕੀਤੀ ਕੇ "ਕਲਾਸ ਦੇ ਸਾਰੇ ਬੱਚੇ ਮੈਨੂ ਭੂਆ ਕੇਹਂਦੇ ਨੇ"
ਪ੍ਰਿੰਸਿਪਲ : ਹਥ ਖੜੇ ਕਰੋ ਕੌਣ ਇਸ ਕੁੜੀ ਨੂੰ ਭੂਆ ਕੇਹਂਦਾ ਹੈ"
1 ਮੁੰਡੇ ਨੂੰ ਛਡ ਕੇ ਬਾਕੀਆ ਨੇ ਹਥ ਖੜੇ ਕਰ ਦਿਤੇ. ਪ੍ਰਿੰਸਿਪਲ : "ਓਏ ਤੂ ਹਥ ਕਿਓਂ ਨੀ ਖੜਾ ਕੀਤਾ."
ਮੁੰਡਾ : "ਜਿਨਿਆ ਦੇ ਹਥ ਖੜੇ ਨੇ ਮੈਂ ਇਹਨਾ ਸਬ ਦਾ ਫੁਫੱੜ ਲਗਦਾ"