ਮੰਮੀ, ”ਨਿਸ਼ੂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਹਿੰਗਾਈ ਦਾ ਜ਼ਮਾਨਾ ਹੈ ਅਤੇ ਤੂੰ ਫਜ਼ੂਲਖਰਚੀ ਕਰ ਰਿਹਾ ਏਂ।”
ਨਿਸ਼ੂ, ”ਮੰਮੀ ਉਹ ਕਿਵੇਂ?”
ਮੰਮੀ, ”ਤੂੰ ਇਕ ਹੀ ਸਲਾਈਸ ‘ਤੇ ਮੱਖਣ ਅਤੇ ਜੈਮ ਵੀ ਦੋ-ਦੋ ਚੀਜ਼ਾਂ ਲਗਾ ਕੇ ਕਿਉਂ ਖਾ ਰਿਹਾ ਏਂ?
ਨਿਸ਼ੂ, ”ਮੰਮੀ ਮੈਂ ਤਾਂ ਬੱਚਤ ਕਰ ਰਿਹਾ ਹਾਂ। ਇਸ ਤਰ੍ਹਾਂ ਇਕ ਹੀ ਸਲਾਈਸ ਲੱਗੇਗੀ। ਵੱਖ-ਵੱਖ ਲਗਾਉਣ ਨਾਲ ਦੋ ਸਲਾਈਸਾਂ ਲੱਗਣਗੀਆਂ।”