ਪ੍ਰੇਮ ਆਹੂਜਾ : ”ਜੇਕਰ ਅੱਜ ਵੀ ਤੂੰ ਮੇਰੇ ਨਾਲ ਵਿਆਹ ਕਰਨ ਲਈ ਹਾਂ ਨਾ ਕੀਤੀ ਤਾਂ ਇਥੇ ਹੀ ਤੇਰੀ ਦਹਿਲੀਜ਼ ‘ਤੇ ਜਾਨ ਦੇ ਦਿਆਂਗਾ।”ਪ੍ਰੇਮਿਕਾ, ”ਨਾ ਨਾ, ਅਜਿਹਾ ਨਾ ਕਰੀਂ। ਪਾਪਾ ਤਾਂ ਪਹਿਲਾਂ ਹੀ ਸ਼ਿਕਾਇਤ ਕਰ ਰਹੇ ਹਨ।”ਪ੍ਰੇਮ ਆਹੂਜਾ, ”ਕੀ ਸ਼ਿਕਾਇਤ ਕਰ ਰਹੇ ਹਨ?”ਪ੍ਰੇਮਿਕਾ, ”ਇਹੀ ਕਿ ਕੰਬਖ਼ਤ ਹਰ ਵੇਲੇ ਇਥੇ ਹੀ ਮਰਿਆ ਰਹਿੰਦਾ ਹੈ।”