ਇਕ ਵਾਰ ਇਕ ਸ਼ਰਾਬੀ ਆਪਣੀਆਂ ਅੱਖਾਂ ਦਾਨ ਕਰਨ ਗਿਆ।
ਕਾਊਂਟਰ ਕਲਰਕ(ਸ਼ਰਾਬੀ ਨੂੰ) ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
ਸ਼ਰਾਬੀ (ਕਲਰਕ ਨੂੰ) ਹਾਂਜੀ, ਜਿਸ ਨੂੰ ਵੀ ਤੁਸੀਂ ਮੇਰੀਆਂ ਅੱਖਾਂ ਦਿੳ ਇਕ ਗੱਲ ਜਰੂਰ ਦੱਸ ਦੇਣਾ ਕਿ ਇਹ ਦੋ ਪੈਗ ਲਾਉਣ ਤੋਂ ਬਾਅਦ ਹੀ ਖੁੱਲਦੀਆਂ ਹਨ।
©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®