ਰਾਜੂ, ”ਲੱਗਦੈ ਸ਼ਿਸ਼ਟਾਚਾਰ ਅਤੇ ਸੱਭਿਅਤਾ ਦਾ ਤਾਂ ਜ਼ਮਾਨਾ ਹੀ ਬਦਲ ਗਿਐ।”
ਕਮਲ, ”ਕਿਉਂ ਕੀ ਹੋਇਆ?”
ਰਾਜੂ, ”ਹੋਣਾ ਕੀ ਸੀ। ਕੱਲ ਸੁਧੀਰ ਮੇਰੇ ਘਰ ਆਇਆ। ਮੈਂ ਚਾਹ ਲਈ ਪੁੱਛਿਆ ਤਾਂ ਉਸ ਨੇ ਤੁਰੰਤ ‘ਹਾਂ’ ਕਰ ਦਿੱਤੀ। ਹੁਣ ਤੂੰ ਹੀ ਦੱਸ ਪੁੱਛਣਾ ਮੇਰਾ ਫਰਜ਼ ਸੀ ਪਰ ਇਨਕਾਰ ਕਰਨਾ ਉਸ ਦਾ ਫਰਜ਼ ਵੀ ਤਾਂ ਬਣਦਾ ਹੈ ਕਿ ਨਹੀਂ?”