ਜੱਜ ਨੇ ਗਵਾਹ ਨੂੰ ਪੁੱਛਿਆ, ”ਤੁਸੀਂ ਕਿਹਾ ਹੈ ਕਿ ਤੁਸੀਂ 200 ਗਜ਼ ਦੀ ਦੂਰੀ ਤੋਂ ਅਪਰਾਧੀ ਨੂੰ ਦੌੜਦੇ ਦੇਖਿਆ ਸੀ। ਕੀ ਤੁਸੀਂ 200 ਗਜ਼ ਤੱਕ ਸਾਫ-ਸਾਫ ਦੇਖ ਸਕਦੇ ਹੋ?”
ਗਵਾਹ, ”ਜਨਾਬ, ਧਰਤੀ ਤੋਂ ਚੰਦਰਮਾ ਕਰੋੜਾਂ ਮੀਲ ਦੂਰ ਹੈ ਪਰ ਮੈਂ ਤਾਂ ਉਸ ਨੂੰ ਵੀ ਦੇਖ ਸਕਦਾ ਹਾਂ।”
©2025 ਪੰਜਾਬੀ ਮਾਂ ਬੋਲੀ. All rights reserved.
Designed by OXO Solutions®