ਇਕ ਦੋਸਤ ਕੰਨ ‘ਚ ਰੂੰ ਤੁੰਨ ਕੇ ਦੂਜੇ ਦੋਸਤ ਨੂੰ ਚਿੱਠੀ ਸੁਣਾ ਰਿਹਾ ਸੀ।
ਉਥੋਂ ਲੰਘਦੇ ਇਕ ਵਿਅਕਤੀ ਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ। ਉਸਨੇ ਪੁੱਛਿਆ, ”ਭਾਈ ਸਾਹਬ, ਕੰਨ ‘ਚ ਰੂੰ ਤੁੰਨ ਕੇ ਚਿੱਠੀ ਕਿਉਂ ਪੜ੍ਹ ਰਹੇ ਹੋ?”
”ਕੀ ਕਰਾਂ ਭਰਾਵਾ! ਮੇਰਾ ਦੋਸਤ ਅਨਪੜ੍ਹ ਹੈ ਅਤੇ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੀ ਪਰਸਨਲ ਚਿੱਠੀ ਸੁਣਾਂ।”