ਸੰਤੇ ਨੇ ਫਾਈਨਾਂਸ ਤੇ ਕਾਰ ਲਈ, ਪਰ ਉਹ ਕਿਸ਼ਤਾਂ ਸਮੇਂ ਤੇ ਨਾ ਭਰ ਸਕਿਆ, ਜਿਸਤੇ ਫਾਇਨਾਂਸ ਵਾਲੇ ਉਸਦੀ ਕਾਰ ਚੁੱਕ ਕੇ ਲੈ ਗਏ !
ਸੰਤੇ ਨੇ ਮੱਥੇ ਹੱਥ ਮਾਰ ਕੇ ਕਿਹਾ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਵਿਆਹ ਵੀ ਫਾਇਨਾਂਸ ਤੇ ਹੀ ਕਰਵਾਉਂਦਾ !
©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®